ਨੌਂ ਮੁੱਖ ਸਿਧਾਂਤ
ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਐਡਵਾਈਜ਼ਰੀ ਗਰੁੱਪ ਨੇ ਨੌਂ ਮੁੱਖ ਸਿਧਾਂਤਾਂ ਦੀ ਪਛਾਣ ਕੀਤੀ ਹੈ ਜਿਹੜੇ ਪੋਸਟ-ਸੈਕੰਡਰੀ ਸੰਸਥਾਵਾਂ ਵਿਚ ਕਾਮੁਕ ਹਿੰਸਾ ਤੋਂ ਰੋਕਥਾਮ ਕਰਨ, ਦਖਲਅੰਦਾਜ਼ੀ ਕਰਨ ਅਤੇ ਜਵਾਬ ਦੇਣ ਲਈ ਜ਼ਰੂਰੀ ਹਨ।
- ਪਹੁੰਚਯੋਗਤਾ
- ਸਭਿਆਚਾਰਕ ਸੁਰੱਖਿਆ
- ਗੈਰ-ਬਸਤੀਵਾਦੀ ਪਹੁੰਚ (ਡੀਕੋਲੋਨਾਇਲ ਅਪਰੋਚ)
- ਤਜਰਬਾ-ਸਿਖਿਅਤ
- ਹਰ ਲਿੰਗ (ਜੈਂਡਰ) ਦੀ ਸ਼ਮੂਲੀਅਤ
- ਇੰਟਰਸੈਕਸ਼ਨੈਲਿਟੀ
- ਪੀੜਤ ਕੇਂਦਰਿਤ
- ਹਿੰਸਾ ਦੇ ਗਿਆਨ ਅਤੇ ਸਦਮੇ ਦੇ ਗਿਆਨ ਦੀ ਪ੍ਰੈਕਟਿਸ
- ਜਖ਼ਮ ਭਰਨ `ਤੇ ਕੇਂਦਰਿਤ ਅਤੇ ਪਰਿਵਰਤਨਸ਼ੀਲ ਨਿਆਂ ਵਾਲੀ ਪਹੁੰਚ
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਇਨ੍ਹਾਂ ਸਿਧਾਂਤਾਂ ਦੀ ਵਰਤੋਂ ਕਰਦੇ ਹੋਏ ਤਿਆਰ ਕੀਤਾ ਗਿਆ ਸੀ। ਸ੍ਰੋਤ ਵਿਚ ਕੀਤੀਆਂ ਜਾਣ ਵਾਲੀਆਂ ਕੋਈ ਵੀ ਤਬਦੀਲੀਆਂ ਇਨ੍ਹਾਂ ਨਾਲ ਮੇਲ ਖਾਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ।