© 2024 ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ ਜੋ ਕਿ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ – ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਡਿਵੈਲਪਮੈਂਟ ਟੀਮ ਵਲੋਂ ਤਿਆਰ ਕੀਤਾ ਗਿਆ ਹੈ Creative Commons Attribution 4.0 International Licence ਹੇਠ ਲਾਇਸੰਸਸ਼ੁਦਾ ਹੈ। ਇਹ Course Implementation Guide for Starting a Conversation About Mental Health (for Students) ਤੋਂ ਅਪਣਾਇਆ ਗਿਆ ਹੈ। © ਮੈਂਟਲ ਹੈਲਥ ਐਂਡ ਵੈਲਨੈੱਸ ਪ੍ਰੋਜੈਕਟ ਡਿਵੈਲਪਮੈਂਟ ਟੀਮ, ਜੋ ਕਿ CC BY 4.0 Licence ਹੇਠ ਲਾਇਸੰਸਸ਼ੁਦਾ ਹੈ।
ਕਰੀਏਟਿਵ ਕੌਮਨਜ਼ ਲਾਇਸੰਸ ਤੁਹਾਨੂੰ ਇਸ ਕਿਤਾਬ ਨੂੰ ਰੱਖਣ, ਮੁੜ-ਵਰਤਣ, ਕਾਪੀ ਕਰਨ, ਦੁਬਾਰਾ ਵੰਡਣ ਅਤੇ ਸਾਰੀ ਨੂੰ ਜਾਂ ਹਿੱਸੇ ਨੂੰ ਸੋਧਣ ਦੀ ਆਗਿਆ ਦਿੰਦਾ ਹੈ – ਮੁਫਤ ਵਿਚ, ਜੇ ਲੇਖਕ ਨੂੰ ਅੱਗੇ ਲਿਖੇ ਮੁਤਾਬਕ ਮਾਨਤਾ ਦਿੱਤੀ ਜਾਂਦੀ ਹੈ:
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ ਜੋ ਕਿ ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ – ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਡਿਵੈਲਪਮੈਂਟ ਟੀਮ ਵਲੋਂ ਤਿਆਰ ਕੀਤਾ ਗਿਆ ਹੈ ਬ੍ਰਿਟਿਸ਼ ਕੋਲੰਬੀਆ ਸਰਕਾਰ ਦਾ © 2024 ਹੈ ਅਤੇ
Creative Commons Attribution 4.0 International Licence ਹੇਠ ਲਾਇਸੰਸਸ਼ੁਦਾ ਹੈ, ਜਿੱਥੇ ਕਿਸੇ ਹੋਰ ਤਰ੍ਹਾਂ ਨਹੀਂ ਦੱਸਿਆ ਗਿਆ ਹੈ।
ਮਾਨਤਾ ਦੇ ਜ਼ਿਆਦਾ ਖਾਸ ਬਿਆਨ ਇਹ ਦੱਸਣ ਲਈ ਹਰ ਚੈਪਟਰ ਦੇ ਅੰਤ `ਤੇ ਦਿੱਤੇ ਗਏ ਹਨ ਕਿ ਕਿਹੜੀ ਸਾਮੱਗਰੀ ਕਿੱਥੋਂ ਅਪਣਾਈ ਗਈ ਸੀ। ਮਾਨਤਾ ਦੇ ਬਿਆਨਾਂ ਤੋਂ ਬਿਨਾਂ ਵਾਲੇ ਚੈਪਟਰ ਅਪਣਾਉਣ ਵਾਲੇ ਲੇਖਕ ਦੀ ਮੂਲ ਸਾਮੱਗਰੀ ਹਨ।
ਏ ਪੀ ਏ-ਸਟਾਇਲ ਸਾਰ ਦਾ ਨਮੂਨਾ (7ਵਾਂ ਅਡੀਸ਼ਨ)
ਇੰਟਰਸੈਕਸ਼ਨਲ ਸੈਕਸ਼ੂਲਾਈਜ਼ਡ ਵਾਇਲੈਂਸ ਪ੍ਰੋਜੈਕਟ – ਇੰਟਰਨੈਸ਼ਨਲ ਸਟੂਡੈਂਟ ਰੀਸੋਰਸ ਡਿਵੈਲਪਮੈਂਟ ਟੀਮ (2024)। ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ: ਬੀ.ਸੀ. ਪੋਸਟ-ਸੈਕੰਡਰੀ ਸੰਸਥਾਵਾਂ ਲਈ ਇਕ ਸ੍ਰੋਤ। BCcampus. https://opentext.ca/isvinternationalpa/
ਕਵਰ ਦੇ ਚਿੱਤਰ ਲਈ ਮਾਨਤਾ:
ਬੀ ਸੀ ਕੈਂਪਸ ਵਲੋਂ ਕਵਰ
CC BY 4.0 Licence ਹੇਠ ਲਾਇਸੰਸਸ਼ੁਦਾ ਹੈ।
ਈਬੁੱਕ ਆਈ ਐੱਸ ਬੀ ਐੱਨ: 978-1-77420-245-6
ਪ੍ਰਿੰਟ ਆਈ ਐੱਸ ਬੀ ਐੱਨ: 978-1-77420-244-9
ਬ੍ਰਿਟਿਸ਼ ਕੋਲੰਬੀਆ ਵਿਚ ਓਪਨ ਐਜੂਕੇਸ਼ਨ ਬਾਰੇ ਜਾਣਨ ਲਈ BCcampus Open Education `ਤੇ ਜਾਉ।