ਹਿੱਸਿਆਂ ਦਾ ਪੂਰਾ ਸੈੱਟ
ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਦੇ ਹਿੱਸਿਆਂ ਵਿਚ ਤੁਹਾਡਾ ਸੁਆਗਤ ਹੈ।
ਸਲਾਈਡਾਂ ਨੂੰ ਵੱਡਾ ਕਰਨ ਲਈ, ਹੇਠਾਂ ਸੱਜੇ ਹੱਥ ਦੇ ਕੋਨੇ ਵਿਚ ਤੀਰਾਂ `ਤੇ ਕਲਿੱਕ ਕਰੋ। ਇਸ ਤਰ੍ਹਾਂ ਕਰਕੇ ਸਲਾਈਡਾਂ ਦੇ ਵਿਚਕਾਰ ਦੇਖੋ:
- ਹਰ ਸਲਾਈਡ ਦੇ ਹੇਠਾਂ, ਵਿਚਕਾਰਲੀ ਥਾਂ ਵਿਚ ਤੀਰਾਂ `ਤੇ ਕਲਿੱਕ ਕਰਕੇ
- ਸਲਾਈਡ ਦੇ ਹੇਠਾਂ ਨੀਲੀ/ਫਿੱਕੀ ਪ੍ਰੋਗਰੈਸ ਬਾਰ `ਤੇ ਕਲਿੱਕ ਕਰਕੇ
- ਆਪਣੇ ਕੀਅਬੋਰਡ ਉੱਪਰ ਐਰੋ ਕੀਅਜ਼ ਦੀ ਵਰਤੋਂ ਕਰਕੇ
ਵੀਡਿਓਜ਼ ਸ਼ੁਰੂ ਕਰਨ ਲਈ, ਸਕਰੀਨ ਦੇ ਵਿਚਕਾਰ ਪਲੇਅਬੈਕ ਆਈਕੋਨ `ਤੇ ਕਲਿੱਕ ਕਰੋ।
ਇੱਥੇ ਤੁਸੀਂ ਹਿੱਸਿਆਂ (ਮਾਜ਼ਿਊਲਜ਼) ਦੇ ਪੂਰੇ ਸੈੱਟ ਤੱਕ ਪਹੁੰਚ ਕਰ ਸਕਦੇ ਹੋ ਜਿਹੜੇ ਸ੍ਰੋਤ ਨੂੰ ਬਣਾਉਂਦੇ ਹਨ। ਪੂਰੇ ਸੈੱਟ ਨੂੰ ਮੁਕੰਮਲ ਕਰਨ ਲਈ 15 ਤੋਂ 30 ਮਿੰਟ ਲੱਗਣਗੇ। ਯਾਦ ਰੱਖੋ: ਜੇ ਤੁਸੀਂ ਅੰਤ `ਤੇ ਪਹੁੰਚਣ ਤੋਂ ਪਹਿਲਾਂ ਛੱਡ ਦਿੰਦੇ ਹੋ ਤਾਂ ਤੁਹਾਨੂੰ ਵਾਪਸ ਆਉਣ `ਤੇ ਦੁਬਾਰਾ ਮੁੱਢ ਤੋਂ ਸ਼ੁਰੂ ਕਰਨ ਦੀ ਲੋੜ ਪਵੇਗੀ।
ਪੂਰੇ ਸੈੱਟ ਵਿਚ ਸ਼ਾਮਲ ਹਨ:
- ਹਿੱਸਾ 1:ਆਪਣੀਆਂ ਸੀਮਾਵਾਂ ਨੂੰ ਸਮਝਣਾ ਅਤੇ ਇਨ੍ਹਾਂ ਬਾਰੇ ਗੱਲਬਾਤ ਕਰਨਾ
- ਹਿੱਸਾ 2:ਸੀਮਾਵਾਂ ਅਤੇ ਸਿਹਤਮੰਦ ਸੰਬੰਧ
- ਹਿੱਸਾ 3: ਸਹਿਮਤੀ ਬਾਰੇ ਗੱਲ ਕਰਨਾ