ਹਿੱਸਾ 1: ਆਪਣੀਆਂ ਸੀਮਾਵਾਂ ਨੂੰ ਸਮਝਣਾ ਅਤੇ ਇਨ੍ਹਾਂ ਬਾਰੇ ਗੱਲਬਾਤ ਕਰਨਾ

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਦੇ ਹਿੱਸਿਆਂ (ਮਾਜ਼ਿਊਲਜ਼) 1 ਵਿਚ ਤੁਹਾਡਾ ਸੁਆਗਤ ਹੈ।

ਸਲਾਈਡਾਂ ਨੂੰ ਵੱਡਾ ਕਰਨ ਲਈ, ਹੇਠਾਂ ਸੱਜੇ ਹੱਥ ਦੇ ਕੋਨੇ ਵਿਚ ਤੀਰਾਂ `ਤੇ ਕਲਿੱਕ ਕਰੋ। ਇਸ ਤਰ੍ਹਾਂ ਕਰਕੇ ਸਲਾਈਡਾਂ ਦੇ ਵਿਚਕਾਰ ਦੇਖੋ:

  • ਹਰ ਸਲਾਈਡ ਦੇ ਹੇਠਾਂ, ਵਿਚਕਾਰਲੀ ਥਾਂ ਵਿਚ ਤੀਰਾਂ `ਤੇ ਕਲਿੱਕ ਕਰਕੇ
  • ਸਲਾਈਡ ਦੇ ਹੇਠਾਂ ਨੀਲੀ/ਫਿੱਕੀ ਪ੍ਰੋਗਰੈਸ ਬਾਰ `ਤੇ ਕਲਿੱਕ ਕਰਕੇ
  • ਆਪਣੇ ਕੀਅਬੋਰਡ ਉੱਪਰ ਐਰੋ ਕੀਅਜ਼ ਦੀ ਵਰਤੋਂ ਕਰਕੇ

ਵੀਡਿਓਜ਼ ਸ਼ੁਰੂ ਕਰਨ ਲਈ, ਸਕਰੀਨ ਦੇ ਵਿਚਕਾਰ ਪਲੇਅਬੈਕ ਆਈਕੋਨ `ਤੇ ਕਲਿੱਕ ਕਰੋ।

ਹਿੱਸਾ (ਮਾਜ਼ਿਊਲ) 1 ਇਹ ਪਤਾ ਲਾਉਂਦਾ ਹੈ ਕਿ ਲੋਕ ਸੀਮਾਵਾਂ ਬਾਰੇ ਕਿਵੇਂ ਸਮਝਦੇ ਅਤੇ ਗੱਲ ਕਰਦੇ ਹਨ। ਤੁਸੀਂ ਇਹ ਵਿਚਾਰ ਕਰੋਗੇ ਕਿ ਕਿਵੇਂ ਗੱਲਬਾਤ ਕਰਨ ਦਾ ਤੁਹਾਡਾ ਲਹਿਜਾ ਸੁਰੱਖਿਅਤ ਅਤੇ ਸਿਹਤਮੰਦ ਸੰਬੰਧ ਬਣਾਉਣ ਅਤੇ ਕਾਇਮ ਰੱਖਣ ਵਿਚ ਰੋਲ ਨਿਭਾਉਂਦਾ ਹੈ ਜਿੱਥੇ ਤੁਹਾਡੀਆਂ ਸੀਮਾਵਾਂ ਦਾ ਆਦਰ ਕੀਤਾ ਜਾਂਦਾ ਹੈ।

ਇਹ ਹਿੱਸਾ ਪੂਰਾ ਕਰ ਲੈਣ ਤੋਂ ਬਾਅਦ, ਤੁਸੀਂ ਇਹ ਕਰਨ ਦੇ ਯੋਗ ਹੋਵੋਗੇ:

  • ਸੀਮਾਵਾਂ ਤੈਅ ਕਰਨ ਅਤੇ ਸੁਰੱਖਿਅਤ ਅਤੇ ਸਿਹਤਮੰਦ ਸੰਬੰਧ ਬਣਾਉਣ ਵਿਚ ਗੱਲਬਾਤ ਦੇ ਰੋਲ ਦਾ ਪਤਾ ਲਾਉਣ ਦੇ
  • ਸੁਰੱਖਿਅਤ ਅਤੇ ਸਿਹਤਮੰਦ ਸੰਬੰਧਾਂ ਬਾਰੇ ਗੱਲਬਾਤ ਵਿਚ ਸ਼ਾਮਲ ਹੋਣ ਦੇ ਤਰੀਕਿਆਂ ਬਾਰੇ ਵਿਚਾਰ ਕਰਨ ਦੇ

ਹੈਂਡਆਊਟ: ਹਿੱਸਾ 1: ਆਪਣੀਆਂ ਸੀਮਾਵਾਂ ਨੂੰ ਸਮਝਣਾ ਅਤੇ ਇਨ੍ਹਾਂ ਬਾਰੇ ਗੱਲਬਾਤ ਕਰਨਾ [PDF]

ਹੈਂਡਆਊਟ: ਹੋਰ ਸਵਾਲ [PDF]

License

Icon for the Creative Commons Attribution 4.0 International License

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ Copyright © by Intersectional Sexualized Violence – International Student Resource Development Team is licensed under a Creative Commons Attribution 4.0 International License, except where otherwise noted.

Share This Book