ਹਿੱਸਾ 3: ਸਹਿਮਤੀ ਬਾਰੇ ਗੱਲ ਕਰਨਾ

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ ਦੇ ਹਿੱਸਿਆਂ (ਮਾਜ਼ਿਊਲਜ਼) 3 ਵਿਚ ਤੁਹਾਡਾ ਸੁਆਗਤ ਹੈ।

ਸਲਾਈਡਾਂ ਨੂੰ ਵੱਡਾ ਕਰਨ ਲਈ, ਹੇਠਾਂ ਸੱਜੇ ਹੱਥ ਦੇ ਕੋਨੇ ਵਿਚ ਤੀਰਾਂ `ਤੇ ਕਲਿੱਕ ਕਰੋ। ਇਸ ਤਰ੍ਹਾਂ ਕਰਕੇ ਸਲਾਈਡਾਂ ਦੇ ਵਿਚਕਾਰ ਦੇਖੋ:

  • ਹਰ ਸਲਾਈਡ ਦੇ ਹੇਠਾਂ, ਵਿਚਕਾਰਲੀ ਥਾਂ ਵਿਚ ਤੀਰਾਂ `ਤੇ ਕਲਿੱਕ ਕਰਕੇ
  • ਸਲਾਈਡ ਦੇ ਹੇਠਾਂ ਨੀਲੀ/ਫਿੱਕੀ ਪ੍ਰੋਗਰੈਸ ਬਾਰ `ਤੇ ਕਲਿੱਕ ਕਰਕੇ
  • ਆਪਣੇ ਕੀਅਬੋਰਡ ਉੱਪਰ ਐਰੋ ਕੀਅਜ਼ ਦੀ ਵਰਤੋਂ ਕਰਕੇ

ਵੀਡਿਓਜ਼ ਸ਼ੁਰੂ ਕਰਨ ਲਈ, ਸਕਰੀਨ ਦੇ ਵਿਚਕਾਰ ਪਲੇਅਬੈਕ ਆਈਕੋਨ `ਤੇ ਕਲਿੱਕ ਕਰੋ।

ਹਿੱਸਾ (ਮਾਜ਼ਿਊਲ) 3 ਸਹਿਮਤੀ (ਕੌਨਸੈਂਟ) ਬਾਰੇ ਪਤਾ ਲਾਉਂਦਾ ਹੈ, ਜਿਸ ਵਿਚ ਸਹਿਮਤੀ ਦੀਆਂ ਗੁੰਝਲਾਂ ਅਤੇ ਸੂਖਤਾਵਾਂ ਵਿਚ ਦੀ ਲੰਘਣ ਲਈ ਗੱਲਬਾਤ ਕਰਨ ਦੀ ਮਹੱਤਤਾ ਵੀ ਸ਼ਾਮਲ ਹੈ। ਇਹ ਹਿੱਸਾ ਕੈਨੇਡਾ ਦੇ ਸੰਦਰਭ ਵਿਚ ਸਹਿਮਤੀ ਬਾਰੇ ਜ਼ਰੂਰੀ ਜਾਣਕਾਰੀ ਦੇ ਕੇ ਕਾਮੁਕ ਹਿੰਸਾ ਬਾਰੇ ਹੋਰ ਟਰੇਨਿੰਗ ਲਈ ਬੁਨਿਆਦ ਵਜੋਂ ਕੰਮ ਕਰਦਾ ਹੈ।

ਇਹ ਹਿੱਸਾ ਪੂਰਾ ਕਰ ਲੈਣ ਤੋਂ ਬਾਅਦ, ਤੁਸੀਂ ਇਹ ਕਰਨ ਦੇ ਯੋਗ ਹੋਵੋਗੇ:

  • ਇਹ ਵਿਚਾਰ ਕਰਨ ਦੇ ਕਿ ਤੁਹਾਡੇ ਸਭਿਆਚਾਰਕ ਪਿਛੋਕੜ ਸਹਿਮਤੀ ਬਾਰੇ ਤੁਹਾਡੀ ਸਮਝ `ਤੇ ਕਿਵੇਂ ਅਸਰ ਪਾਉਂਦੇ ਹਨ
  • ਸਹਿਮਤੀ ਪ੍ਰਗਟ ਕਰਨ ਦੇ ਵੱਖ ਵੱਖ ਤਰੀਕਿਆਂ ਦਾ ਪਤਾ ਲਾਉਣ ਦੇ (ਜ਼ਬਾਨੀ, ਗੈਰ-ਜ਼ਬਾਨੀ, ਸਿੱਧਾ, ਅਸਿੱਧਾ)

ਟ੍ਰਾਂਸਕ੍ਰਿਪਟ ਡਾਊਨਲੋਡ ਕਰੋ: ਹਿੱਸਾ 3: ਸਹਿਮਤੀ ਬਾਰੇ ਗੱਲ ਕਰਨਾ [Word doc]

ਹੈਂਡਆਊਟ: ਹਿੱਸਾ 3: ਸਹਿਮਤੀ ਬਾਰੇ ਗੱਲ ਕਰਨਾ [PDF]

ਹੈਂਡਆਊਟ: ਹੋਰ ਸਵਾਲ [PDF]

License

Icon for the Creative Commons Attribution 4.0 International License

ਗੱਲਬਾਤ, ਸਿਹਤਮੰਦ ਸੰਬੰਧ, ਅਤੇ ਸਹਿਮਤੀ Copyright © by Intersectional Sexualized Violence – International Student Resource Development Team is licensed under a Creative Commons Attribution 4.0 International License, except where otherwise noted.

Share This Book